Shayari in Punjabi: Hi friends, hamesha ki tarah aaj phir se hajir hai ek naye post ke sath jiska title hai punjabi shayari. Hum umeed karte hai ki ye post apko jarur achi lagegi aur aap ise jarur pasand karenge aur apne dosto ke sath jarur share karenge.
ਪਤਾ ਨਹੀ ਉਹ ਮੇਰੇ ਨਾਲ ਕਿਹੜੀ ਗੱਲੋਂ ਨਰਾਜ ਆ।।। ਸੁੱਪਨੇ ਚ ਵੀ ਮਿਲਦੀ ਏ ਪਰ ਗੱਲ ਨੀ ਕਰਦੀ
ਤੇਰੀ ਖੁਸ਼ੀ ਤੋਂ ਵੱਡਾ, ਸਾਡੇ ਲਈ ਸੁੱਖ ਕੋਈ ਨਾ
ਮਿਲਦਾ ਰਹੇ ਪਿਆਰ ਤੇਰਾ ਮਾਂ , ਹੋਰ ਭੁੱਖ ਕੋਈ ਨਾ
ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ,
ਮਾ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ
ਪਤਾਂ ਨਹੀ ਕੀ ਲਿਖਿਆ ਮੇਰੀ ਕਿਸਮਤ ਵਿਚ
ਜਿਸ ਨੂੰ ਵੀ ਚਹਿਆ ਉਹੀ ਮੇਰੇ ਤੋ ਦੂਰ ਹੋ ਗਿਆ
ਉਸ ਦੇ ਜਾਣ ਤੋ ਬਾਦ ਜਿੰਦਗੀ ਵਿਚ ਹਨੇਰਾ ਜਿਹਾ ਹੋ ਗਿਆ ।ਸਮਝ ਨਹੀ ਆਉਦੀ Life ਨੂੰ ਕਿਸ ਤਰਾਂ ਜਿਵਾ
ਦਿਲ ਦੀਆਂ ਹਸਰਤਾ ਤੋਂ ਅਰਾਮ ਹੋ ਜਾਵੇ
ਤੂੰ ਖੇਡ 🎲 ਉਹੀ ਬਾਜੀ ਕਿ ਸਭ ਤਮਾਮ ਹੋ ਜਾਵੇ
ਪਤਾ ਨਹੀ ਉਹ ਮੇਰੇ ਨਾਲ ਕਿਹੜੀ ਗੱਲੋਂ ਨਰਾਜ ਆ
ਸੁੱਪਨੇ ਚ ਵੀ ਮਿਲਦੀ ਏ ਪਰ ਗੱਲ ਨੀ ਕਰਦੀ
ਉਹਨੂੰ ਮੇਰੇ ਰੋਣ ਤੇ ਕਦੇ ਵੀ ਤਰਸ ਨਹੀਂ ਆਇਆ
ਸ਼ਾਹਿਦ ਉਹ ਗੈਰਾ ਦਿਆ ਹਾਸਿਆਂ ਚ ਜ਼ਿਆਦਾ ਖੁਸ਼ ਸੀ
ਤੇਰੀ ਖੁਸ਼ੀ ਤੋਂ ਵੱਡਾ, ਸਾਡੇ ਲਈ ਸੁੱਖ ਕੋਈ ਨਾ
ਮਿਲਦਾ ਰਹੇ ਪਿਆਰ ਤੇਰਾ ਮਾਂ ਹੋਰ ਭੁੱਖ ਕੋਈ ਨਾ
ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ,
ਮਾ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ
ਕਈ ਹਸਾਉਂਦੇ ਨੇ, ਕਈ ਰਵਾਉਂਦੇ ਨੇ..ਪਰ ਸਾਥ ਤਾ ਓਹੀ ਨਿਭਾਉਂਦੇ ਨੇ, ਜਿਨਾ ਦਾ ਲੜ੍ਹ ਮਾਪੇ ਫੜ੍ਹਾਉਂਦੇ ਨੇ
ਸਿਫ਼ਤ ਲਿਖਣ ਲਈ ਨਾ ਦਿਮਾਗ ਚਾਹਿਦਾ ਨਾ ਥਾਂ ਸੱਜਣਾ
ਬਸ ਇਕ ਦਿਲ ਚਾਹੀਦਾ ਤੇ ਦੂਜਾ ਤੇਰਾ ਨਾਂ ਸੱਜਣਾ
ਸੀ ਸ਼ੀਸ਼ੇ ਵਰਗਾ ਦਿੱਲ ਤੋੜਤਾ ਸੱਜਣਾ ਨੇ,
ਪੱਥਰ ਵਰਗੀ ਪਹਿਚਾਣ ਬਣਾਉਣੀ ਬਾਕੀ ਏ
ਜਦੋਂ ਤੱਕ ਪੁੱਤਰ ਅਪਣਾ ਹੱਥ..ਪਿਤਾ ਦੀ ਜ਼ੇਬ ਵਿੱਚੋਂ ਨਹੀਂ ਕੱਢਦਾ..ਉਸਨੂੰ ਕਿਸੇ ਕੁੜੀਦਾ ਹੱਥ ਨਹੀਂ ਫੜਨਾ ਚਾਹੀਦਾ
ਤੇਰੀਆਂ ਹਿਚਕੀਆਂ ਪਾਣੀ ਨਾਲ ਨੀ ਰੁਕਣ ਵਾਲੀਆਂ
ਜੇ ਇਲਾਜ ਚਾਹੀਦਾ ਤਾਂ ਮੇਰੀ ਮੌਤ ਦੀ ਦੁਆ ਕਰਿਆ ਕਰ
ਜੋ ਕਿਤੇ ਸੀ ਵਾਅਦੇ ਉਮਰਾਂ ਦੇ, ਉਹ ਹੁਣ ਕਮਜ਼ੋਰ ਹੋ ਗਏ ਨੇ_ ਨਜ਼ਰ ਤਾਂ ਉਹੀ ਏ ਤੇਰੀ, ਪਰ ਨਜ਼ਰੀਏ ਹੋਰ ਹੋ ਗਏ ਨੇ_
ਕਦੇ ਕੁੜੀਆ ਦੇ ਪਿੱਛੇ ਮੁੱਲ ਲਈਆ ਨਾ ਲੜਾਈਆ
ਰਾਤਾ ਥਾਣੇਆ ਚ ਯਾਰਾ ਪਿੱਛੇ ਬਹੁਤ ਨੇ ਲੰਗਾਈਆ
ਸੀ ਸ਼ੀਸ਼ੇ ਵਰਗਾ ਦਿੱਲ ਤੋੜਤਾ ਸੱਜਣਾ ਨੇ,
ਪੱਥਰ ਵਰਗੀ ਪਹਿਚਾਣ ਬਣਾਉਣੀ ਬਾਕੀ ਏ
ਲੇਖਾਂ ਵਿੱਚ ਨਾ ਹੁੰਦੇ ਕਾਹਤੋਂ ਖ਼ਵਾਬਾਂ ਦੇ ਵਿੱਚ ਆਉਂਦੇ ਜਿਹੜੇ
ਉਹ ਖੁੱਦ ਵੀ ਕਿੱਥੇ ਸੌਂਦੇ ਹੋਣੇ ਸਾਰੀ ਰਾਤ ਜਗਾਉਂਦੇ ਜਿਹੜੇ
ਤੇਰੀਆਂ ਹਿਚਕੀਆਂ ਪਾਣੀ ਨਾਲ ਨੀ ਰੁਕਣ ਵਾਲੀਆਂ
ਜੇ ਇਲਾਜ ਚਾਹੀਦਾ ਤਾਂ ਮੇਰੀ ਮੌਤ ਦੀ ਦੁਆ ਕਰਿਆ ਕਰ
Punjabi Shayari
"ਪਿਆਰ ਕਿਸੇ ਖਾਸ ਇਨਸਾਨ ਨਾਲ ਨਹੀ ਹੁੰਦਾ,
ਜਿਸ ਨਾਲ ਪਿਆਰ ਹੋ ਜਾਵੇ ੳੁਹ ਖਾਸ ਬਣ ਜਾਂਦਾ ਹੈ"
ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ
ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ
ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ
ਹਮੇਸ਼ਾ ਸੱਚਾ ਪਿਅਾਰ ਕਰਨੇ ਵਾਲਿਅਾ
ਦੇ ਹੀ ਹੰਝੂ ਵੱਗਦੇ ਨੇ
ਛੇਤੀ - ਛੇਤੀ ਬਣਜਾ ਤੂੰ ਮਾਪਿਆ ਦੀ ਨੁੰਹ ਨੀ
ਬੇਬੇ ਬੜੀ ਦੁੱਖੀ, ਆ ਕੇ ਕੰਮ ਸਾਂਭ ਤੂੰ ਨੀ
ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ
ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ
ਓ ਕਮਲਿਆ ਦਿਲਾ ਤੂ ਕੀ ਜਾਣੇ ਕਿਥੇ ਵਸਦੀ ਏ ਦੁਨੀ
ਮੂਹ ਤੇ
ਜੀ ਜੀ ਤੇ ਪਿਛੋ ਕੀ ਕੀ ਜੁਗਤਾ ਘੜਦੀ ਏ ਦੁਨੀਆ
ਪਿਆਰੇ ਨੇ ਮਸ਼ੂਕਾਂ ਵਾਗੂੰ,ਚਲਦੇ ਨੇ ਬਦੂੰਕਾਂ ਵਾਗੂੰ,ਔਖੇ ਵੇਲੇ ਟਕੂਏ ਤੇ ਨੇਜ਼ੇ ਹੁੰਦੇ ਨੇਓ ਜੀਂਦੇ ਰਹਿਣ ਯਾਰਯਾਰ ਤਾਂ ਕਲੇਜੇ
ਹੁੰਦੇ ਨੇ
ਯਾਰਾਂ ਦਾ ਇਕੋ ਈ ਟਿਕਾਣਾ ਪਿੰਡ ਅਾਪਣਾ ਨਾ ਹੀ ਆਪਾਂ ਪਿੰਡ ਛੱਡ ਹੋਰ ਕਿਤੇ ਜਾਣਾਂ
ਬੰਦੇ ਨੂੰ ੳੁਸਦੇ ਗੁਣ ੳੁੱਚਾ ਕਰਦੇ ਨੇ ਜੱਟਾ, ਪਦਵੀ ਨਹੀ
ਕੁਤਬ ਮੀਨਾਰ ਤੇ ਬੈਠ ਕੇ ਕਾਂ ਬਾਜ਼ ਨੀ ਬਣਿਅਾ ਕਰਦੇ
ਕਦੇ ਫੁਰਸਤ ਮਿਲੀ ਤਾਂ ਇੰਨਾ ਜਰੂਰ ਦੱਸੀ
ਕਿ ਉਹ ਕਿਹੜੀ ਮੁਹੱਬਤ ਸੀ ਜੋ ਦੀਪ ਤੈਨੂੰ ਨਹੀਂ ਕਰ ਸਕਿਆ
Punjabi Shayari Attitude
31.
ਜਰੂਰੀ ਹੁੰਦਾ ਕੁੱਝ ਪੱਖਾਂ ਤੋਂ ਅਣਜਾਣ ਬਣੇ ਰਹਿਣਾ
ਕਈ ਵਾਰ ਕੁੱਝ ਜਾਣ ਲੈਣਾ ਜਾਨਲੇਵਾ ਹੁੰਦਾ
32.
ਜਿੰਦਗੀ ਦੀ ਹਕੀਕਤ ਨੂੰ ਬੱਸ ਇੰਨਾ ਹੀ ਜਾਣਿਆ ਹੈ,
ਦਰਦ ਵਿੱਚ ਇਕੱਲੇ ਹਾਂ ਤੇ ਖੁਸ਼ੀਆਂ ਵਿੱਚ ਜ਼ਮਾਨਾ
33.
ਹੁਸਨਾਂ ਦਾ ਰੱਖਿਆ ਗਰੂਰ ਤੋੜਕੇ ,
ਤੇਰੇ ਜਿਹੀਆਂ ਜੱਟ ਦੀਆਂ ਫ਼ੈਨ ਬੜੀਆਂ
34.
ਚੰਗੀ ਕਿਤਾਬ ਜਿਹਾ ਰੁਤਬਾ ਰੱਖ
ਕੋਈ ਇੱਕ ਵਾਰ ਪੜ੍ਹੇ ਤਾਂ ਫ਼ਿਦਾ ਹੋ ਜਾਏ
35.
ਹੌਂਸਲੇ ਬਣਾ ਕੇ ਰੱਖੀ ਮਾਲਕਾ
ਸਾਡੀ ਹਿੱਲ ਜੁਲ ਕਈਆਂ ਨੂੰ ਰੜਕਦੀ ਆਂ
36.
ਨੀਵਿਆਂ ਦੇ ਅੱਗੇ ਸਦਾ ਰਹੀੲੇ ਝੁਕ ਕੇ
ਉੱਚਿਆਂ ਦੇ ਨਾਲ ਸਾਡੀ ਅੜੀ ਰਹਿੰਦੀ ਆ
37.
ਰੜਕਦੀਅਾਂ ਅੱਖਾਂ ਚੋਂ ਕੲੀ ਵਾਲ ਕੱਢੇ ਨੇ ,
ਕੀਤੇ ਕਾਰਨਾਮੇ ਤਾਂ ਹੀ ਪਿੰਡ ਛੱਡੇ ਨੇ ।
38.
ਸੰਘਰਸ਼ ਕਰਨਾ ਪਿਓ ਤੋਂ ਸਿੱਖੋ ਤੇ
ਸੰਸਕਾਰ ਮਾਂ ਤੋਂ ਬਾਕੀ ਸਭ ਦੁਨੀਆ ਸਿਖਾ ਦਿੰਦੀ ਹੈ
39.
ਸ਼ਬਦਾਂ ਚ ਬਦਜ਼ੁਬਾਨੀ, ਚਿਹਰੇ ਤੇ ਨਕਾਬ ਲਈ ਫਿਰਦੇ ਆ ,
ਜਿਨਾਂ ਦੇ ਖੁਦ ਦੇ ਵਹੀ-ਖਾਤੇ ਖਰਾਬ ਆ ,
ਉਹ ਮੇਰਾ ਹਿਸਾਬ-ਕਿਤਾਬ ਲਈ ਫਿਰਦੇ ਆ।
40.
ਵਕਤ ਜਦੋਂ ਫੈਸਲੇ ਕਰਦਾ ਹੈ।
ਤਾਂ ਗਵਾਹਾਂ ਦੀ ਲੋੜ ਨਹੀਂ ਪੈਂਦੀ।
Love Shayari Punjabi
41.
ਅੱਜ ਦਿੱਲ ਨੂੰ ਥੋੜਾ ਸਾਫ ਕੀਤਾ ।
ਕਈਆਂ ਨੂੰ ਭੁਲਾ ਦਿੱਤਾ ਕਈਆਂ ਨੂੰ ਮਾਫ ਕੀਤਾ।
42.
ਕਰਦੇ ਤਾਂ ਲੋਕੀਂ ਗੱਲਾਂ ਕਰ ਲੈਣ ਦੇ
ਅਸੀਂ ਬਾਹਲੀ ਨੀ ਕਿਸੇ ਦੀ ਪਰਵਾਹ ਕਰਦੇ
43.
ਲੋੜ ਨਹੀਂ ਕਾਫਲਿਆਂ ਦੀ ਡਾਰਲਿੰਗ,
ਤੇਰੀ ਨਗਰੀ ਦੇ ਵਿਗੜੇ ਮੈਂਨੂੰ ਸਿੱਧੇ ਹੋ ਹੋ ਕੇ ਮਿਲਦੇ ਐ
44.
ਮੇਰੀ ਮੌਤ ਤੇ ਖਤਮ ਹੋ ਜਾਣਗੇ ਅਫਸਾਨੇ ਤਮਾਮ ,
ਮਿਲ ਬੈਠ ਕੇ ਰੋਣਗੇ ਆਪਣੇ ਅਤੇ ਬੇਗਾਨੇ ਤਮਾਮ
45.
ਕੋਈ ਮਤਲਬ ਨਹੀਂ ਤੇਰੇ ਨਾਲ ਤੂੰ ਬਸ ਐਵੇ ਹੀ ਦਿਲ ਨੂੰ ਫੱਬ ਦੀ ਏ
ਝੂਠ ਨਹੀਂ ਬੋਲ ਰਿਹਾ ਸੱਚ ਜਾਣੀ ਤੂੰ ਮੈਨੂੰ ਸੱਚੀ ਸੋਹਣੀ ਲੱਗ ਦੀ ਏ
46.
ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ
ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ
47.
ਬੜੀਆ ਭੀੜਾਂ ਤੇ ਕਤੀੜਾ ਖਹਿ ਖਹਿ ਲੰਘੀਆਂ
ਪਰ ਸਾਡੀ ਰਫ਼ਤਾਰ ਤੇ ਹੋਸਲੇ ਅੱਜ ਵੀ ਉਹੀ ਨੇ
48.
ਕੀ ! ਮੈਨੂੰ ਤੇਰਾ ਫ਼ਿਕਰ ਨਹੀਂ
ਜੇ ਮੇਰੀਆਂ ਗੱਲਾਂ ਵਿਚ ਤੇਰਾ ਜ਼ਿਕਰ ਨਹੀਂ
49.
ਜਿੰਨਾ ਨੇ ਸਾਡਾ ਮਾੜਾ ਕੀਤਾ...ਉਹਨਾਂ ਨੂੰ ਸੁਨੇਹਾ ਲਾਦੋਂ ਅਸੀ ਅੱਜ ਵੀ ਹੱਸਦੇ ਆ
Shayari in Punjabi
50.
ਕੱਲ੍ਹ ਦੀ ਰਾਤ ਕਿੰਨੀ ਖਾਸ ਹੋਵੋਗੀ
ਚੰਦ ਨੂੰ ਹੀ ਚੰਦ ਦੀ ਤਲਾਸ਼ ਹੋਵੋਗੀ
Read Also: