90+ New Punjabi Status | Sad Status Punjabi

 1.

ਬਹੁਤ ਸਕੂਨ ਮਿਲਦਾ ਹੈ ਕਾਗਜ਼ ਤੇ ਕੁਝ ਸ਼ਬਦ ਲਿਖਕੇ, ਗੱਲ ਵੀ ਕਹੀ ਜਾਂਦੀ ਹੈ ਤੇ ਅਵਾਜ਼ ਵੀ ਨਹੀਂ ਆਉਂਦੀ।

2.

ਜਿਹੜਾ ਹਰ ਥਾ ਆਕੜ ਮਾਰ ਜਾਵੇ ਉਹ ਰਿਸ਼ਤਾ ਸਾਨੂੰ ਜਰੂਰੀ ਨੀ

ਇੱਜਤ ਦੇਕੇ ਗੱਲ ਕਰਨਾ ਸਾਡੀ ਆਦਤ ਆ ਕੋਈ ਮਜਬੂਰੀ ਨੀ 


3.

ਉਸ ਮੁਸਕਾਨ ਤੋਂ ਕੁਝ ਵੀ ‌ਸੁੰਦਰ ਨਹੀਂ ਜੋ ਹੰਝੂਆਂ ਦਾ ਮੁਕਾਬਲਾ ਕਰਕੇ ‌ਆੳਦੀ ਹੋਏ।


4.

ਦੂਹਰੇ ਤੀਹਰੇ #ਕਿਰਦਾਰ ਹੋਏ ਪਏ ਆ,,

ਲੋਕੀਂ #ਸਮਝੋਂ ਬਾਹਰ ਹੋਏ ਪਏ ਆ


5.

ਜੋ ਖੁਦ ਨੂੰ ਬਹੁਤ ਕੁਝ ਸਮਝਦੇ ਆ ਇੱਥੇ 

ਆਪਾਂ ਓਹਨਾ ਨੂੰ ਕਦੇ ਕੁਝ ਵੀ ਨੀ ਸਮਝਿਆ


6.

 ਜਦੋਂ ਆਈ ਵਾਰੀ ਤੇਰੀ ਆਪ ਅੱਗੇ ਜਾਏਗਾ 

ਜਿਹਨੂੰ ਕਰੇ ਰੱਬ ਅੱਗੇ  ਉਹ ਪਿਛੇ ਕਦੋ ਹੱਟਦਾ


7.

ਜਬ ਹਮੇ ਮਿਲੋਗੇ ਤੋ ਜਾਣ ਜਾਉਗੇ 

ਜਬ ਜਾਣ ਜਾਉਗੇ ਤੋ ਮਿਲਤੇ ਰਹੋਗੇ 


8.

ਬਨ ਮਸਤ ਮੌਲਾ ਤੇ ਲੁੱਟ ਨਜਾਰੇ ਜ਼ਿੰਦਗੀ ਦੇ , ਏਥੇ ਟੈਨਸ਼ਨ ਲੈਕੇ ਵਡੇ ਵਡੇ ਰਾਜੇ ਮਰ ਗਏ ਨੇ


9.

ਵੱਡੇ ਵੱਡੇ ਜ਼ਿੰਦਗੀ ਤੋਂ ਤੰਗ ਦੇਖੇ ਨੇ , ਸ਼ਾਹੂਕਾਰਾਂ ਨਾਲੋਂ ਜਿਆਦਾ ਖੁਸ਼ ਮੈਂ ਮਲੰਗ ਦੇਖੇ ਨੇ


10.

ਤੂੰ ਚੰਗੀ ਕੀਤੀ ਜਾਂ ਮਾੜੀ ਦਿਲ ਆਪਣੇ ਤੇ ਜਰ ਗਏ ਆਂ , ਸਾਹ ਹਜੇ ਤੱਕ ਚਲਦੇ ਨੇ ਪਰ ਤੇਰੇ ਲਈ ਤਾਂ ਮਰ ਗਏ ਆਂ ..


Whatsapp Status Punjabi

11.

ਬਦਸਾਹ ਹੋ ਜਾ ਮਾਲਿਕ ਹਮ ਸਲਾਮੀਨਹੀ ਕਰਤੇ ਪੈਸਾ

 ਹੋ ਜਾ ਹਸੀਨਾ ਹਮ ਗੁਲਾਮੀ ਨਹੀ ਕਰਤੇ।


12.

ਖੈਰੀਅਤ ਨੀ ਪੁੱਛਦੇ ਉਦਾਂ ਮੇਰੀ ਖਬਰ ਰੱਖਦੇ ਨੇ

ਮੈਂ ਸੁਣਿਆ ਕੁਝ ਲੋਕ ਮੇਰੇ ਤੇ ਨਜਰ ਰੱਖਦੇ ਨੇ


13.

ਬਨ ਮਸਤ ਮੌਲਾ ਤੇ ਲੁੱਟ ਨਜਾਰੇ ਜ਼ਿੰਦਗੀ ਦੇ , ਏਥੇ ਟੈਨਸ਼ਨ ਲੈਕੇ ਵਡੇ ਵਡੇ ਰਾਜੇ ਮਰ ਗਏ ਨੇ   


14.

ਰਾਹਾਂ ਔਖਿਆ ਚੋ ਲੰਘੇ ਅਸੀਂ ਬਹੁਤੇ ਨਹੀਓ ਚੰਗੇ

ਰਹੀ ਸਾਡੇ ਕੋਲੋ ਦੂਰ ਅਸੀਂ ਠੀਕ ਨਹੀਓ ਬੰਦੇ


15.

"ਕਦੇ ਦਿਲ ਮੰਨੇ  ਤਾਂ ਕਰੀ ਮੁਲਾਕਾਤ ਸਾਡੇ ਨਾਲ,  ਤੈਨੂੰ ਸਸਤੀ ਚਾਹ ਨਾਲ  ਮਹਿੰਗੀਆਂ ਯਾਦਾਂ ਪਿਆ ਕੇ ਤੋਰਾਂਗੇ


16.

ਯਾਰੀ ਦੀਆਂ ਗੱਲਾਂ ਸਾਡੇ ਨਾਲ ਨਾਹ ਕਰਿਆ ਕਰ ਬੱਲਿਆ 

ਅਸੀ ਜਾਨ- ਜਾਨ ਕਹਿਣ ਵਾਲਿਆ ਦੀ ਅੋਕਾਤ ਦੇਖੀ ਆ


17.

ਕੁਝ ਤਾਂ ਮਹਿਕ ਰਿਹਾ ਹੈ ਹਵਾਵਾਂ ਵਿੱਚ ਕੱਲ੍ਹ ਦਾ..

ਸਾਨੂੰ ਅੱਜ ਪਤਾ ਲਗਾ ਉਹ ਸਾਡੇ ਸ਼ਹਿਰ ਆਏ ਨੇ..


18.

ਤੁਹਾਡੇ ਕੰਮ ਹੋਰ ਵੀ ਜਿਆਦਾ ਸੋਖੇ ਹੋ ਜਾਂਦੇ ਨੇ ਜੇ ਤੁਸੀਂ ਆਪਣਾ ਦਿਨ ਜਲਦੀ ਸੁਰੂ ਕਰੋ


19.

ਦੁਨਿਆ ਦੇ ਨਾਲ ਸਾਡਾ ਲੈਣ ਦੇਣ ਹੈਨੀ

3,4 ਬੰਦਿਆ ਨਾਲ ਉੱਠਣੀ ਤੇ ਬਹਿਣੀ


20.

ਨੈਣਾਂ ਦੇ ਸਮੁੰਦਰਾਂ ਚੋਂ ਨਿਕਲੇ ਹੋਏ ਮੋਤੀ ਬੜੇ ਕੀਮਤੀ ਹੁੰਦੇ ਹਨ

ਬੇਕਦਰਾਂ ਪਿੱਛੇੇ ਐਂਵੇ ਜ਼ਾਇਆ ਨਹੀ ਕਰੀਦੇ


21.

ਇਹ ਹੀ ਤਾਂ ਮੁੱਹਬਤ ਹੈ ਕਿਸੇ ਨੂੰ ਸੋਚਣਾ...ਫਿਰ ਮੁਸਕਰਾਉਣਾ...ਤੇ ਫਿਰ ਹੁੰਝੂ ਵਹਾਉਣਦੇ ਹੋਏ...ਸੌ ਜਾਣਾ


22.

ਰੜਕਦੀਅਾਂ ਅੱਖਾਂ ਚੋਂ ਕੲੀ ਵਾਲ ਕੱਢੇ ਨੇ ,

ਕੀਤੇ ਕਾਰਨਾਮੇ ਤਾਂ ਹੀ ਪਿੰਡ ਛੱਡੇ ਨੇ ।


23.

ਜਿੰਦਗੀ ਦੀ ਹਕੀਕਤ ਨੂੰ ਬੱਸ ਇੰਨਾ ਹੀ ਜਾਣਿਆ ਹੈ,

ਦਰਦ ਵਿੱਚ ਇਕੱਲੇ ਹਾਂ ਤੇ ਖੁਸ਼ੀਆਂ ਵਿੱਚ ਜ਼ਮਾਨਾ


24.

ਖੁਆਇਸ਼ ਨਹੀਂ ਕਿ ਹਰ ਕੋਈ ਤਾਰੀਫ ਕਰੇ 

ਪਰ ਕੋਸ਼ਿਸ਼ ਹੈ ਕਿ ਕੋਈ ਮਾੜਾ ਨਾ ਕਹੇ


25.

ਨਿੱਕੀ ਜਹੀ ਜਿੰਦਗੀ ਦੇ ਨਿੱਕੇ ਵੱਡੇ ਖੁਆਬ ਆ 

ਟੈਨਸ਼ਨ ਨਾ ਲਉ ਇੱਥੇ 

ਇੱਕ ਦੂਜੇ ਦੀ ਪਿੱਠ ਪਿੱਛੇ ਸਾਰੇ ਬਦਨਾਮ


New Punjabi Status

26.

ਯਾਰ ਕਦਰ ਪਾਉਣ ਵਾਲੇ ਹੋਣ ਮਿੱਤਰਾ

ਆਪਾ ਅੱਜ ਤਕ ਕਿਸੇ ਨੂੰ ਪਿੱਠ ਨਹੀਂ ਦਿਖਾੲੀ


27.

ਦਰਵਾਜ਼ੇ ਚੋਂ ਰੋਜ ਛੁਪ ਛੁਪ ਕੇ ਦੇਖਦੀ ਏ ਓਹ ਮੈਨੂੰ,

ਇਹ ਪਿੰਡਾਂ ਵਾਲਾ ਇਸ਼ਕ ਏ

ਸ਼ਹਿਰ ਦੀਆਂ ਨੌਟੰਕੀਆਂ ਨਹੀਂ 


28.

ਵਕਤ ਆਉਣ ਦੇ ਜੁਆਬ ਦੇਵਾਂਗੇ ਜ਼ਰੂਰ,,

ਚੇਹਰੇ ਤੇ ਲਫ਼ਜ਼ ਸਭ ਯਾਦ ਨੇ


29.

ਮੈਨੂੰ ਕਹਿੰਦਾ ਤੇਰੇ ਵਿੱਚ ਆਕੜ ਬਹੁਤ ਆ

ਮੈਂ ਕਿਹਾ ਪੁੱਤ ਰੱਬ ਦੀ ਦੇਣ ਆ ਲੁਕਾਈ ਥੋੜੀ ਜਾਂਦੀ ਆ 


30.

ਦੁਨੀਆਂ  ਨੇ  ਰੰਗ  ਨਿੱਤ ਨਵੇਂ  ਹੀ ਦਿਖੋਣੇ ਆ ਕਿਸੇ ਨੇ  ਫੜਾਉਣੇ  ਹੱਥ  ਕਿਸੇ  ਨੇ  ਛੜਾਉਣੇ  ਆ 


31.

ਕੋਈ ਵੀ ਇਨਸਾਨ ਉਦੋਂ ਤੱਕ ਸਮਝਦਾਰ ਨਹੀ ਬਣਦਾ

ਜਦ ਤੱਕ ਕੋਈ ਵੀ ਧੋਖਾ ਨੀ ਮਿਲਦਾ


32.

ਮੇਰੇ ਤੇ ਮੁਹੱਬਤ ਦਾ ਕੋਈ ਅਸਰ ਨਹੀਂ

ਪਰ ਹੁਣ ਕਦੇ ਕਦੇ ਅਚਾਨਕ ਰੋਣ ਆ ਜਾਂਦਾ


33.

ਤੇਰੇ ਕੁੱਝ ਦਿਨਾਂ ਦਾ ਪਿਆਰ ਵੀ ਅਜੀਬ ਜਿਹਾ ਸੀ

ਮੈਨੂੰ ਪਿਆਰ ਨਾਲ ਨਫਰਤ ਕਰਨੀ ਸਿਖਾ ਦਿੱਤੀ


34.

ਹਰ ਮੋੜ ਤੇ ਦੁੱਖ ਖੜ੍ਹਾ ਹੁੰਦਾ ਏ , ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ


35.

ਹੀਟਰਾਂ ਦੇ ਨੀਚੇ ਅੱਜ ਆਉਂਦਾ ਨਾ ਸਵਾਦ, ਜਿਹੜਾ ਝੂਹਲੇ ਮੁਹਰੇ ਬੈਠ ਬਾਤਾਂ ਪਾ ਕੇ ਆਉਂਦਾ ਸੀ


36.

ਸ਼ਾਇਰ ਬੰਦੇ ਆ ਜਨਾਬ, ਦੂਰ ਹੀ ਰਹੋ ਦਿਲ ਤੇ ਲੱਗ ਗਏ ਤਾਂ ਸ਼ਬਦਾਂ ਚ ਬੁਣੇ ਜਾਵੋਗੇ.


37.

ਹਮੇ ਓਰ ਜੀਨੇ ਕੀ ਚਾਹਤ ਨਾ ਹੋਤੀ  ਅਗਰ ਤੁਮ ਨਾ ਹੋਤੇ, ਅਗਰ ਤੁਮ ਨਾ ਹੋਤੇ


38.

ਹੁਸਨ ਦਾ ਕਿ ਕੰਮ ਸੱਚੀ ਮੁਹੱਬਤ ਚ,,

‌ਰੰਗ ਸਾਂਵਲਾ ਵੀ ਹੋਵੇ ਤਾਂਵੀ ਕਾਤਿਲ ਲਗਦਾ


39.

ਦਿਲੋਂ ਕਿ ਬਾਤ ਕਰਤਾ ਹੈ ਜ਼ਮਾਨਾ, ਪਰ ਮੁਹੱਬਤ ਆਜ ਵੀ ਚੇਹਰੋ ਸੇ ਸ਼ੂਰੂ ਹੋਤੀ ਹੈ


40.

ਜਿਸਦਾ ਹਕ ਉਸਨੂੰ ਹੀ ਮਿਲੇਗਾ ਮੁਹਬੱਤ ਚਾਹ ਨਹੀਂ ਜੋ ਹਰ ਕਿਸੇ ਨੂੰ ਪਿਲਾ ਦਿੱਤੀ ਜਾਉ


41.

ਟਾਹਣੀਆਂ ਦਾ ਮੁੱਲ ਜਾਕੇ ਪੱਤਿਆਂ ਨੂੰ ਪੁੱਛ, ਬਾਦਸ਼ੇ ਦਾ ਮੁੱਲ ਜਾਕੇ ਯੱਕਿਆਂ ਨੂੰ ਪੁੱਛ.


42.

ਕੋਈ ਇਨਸਾਨ ਦਿਲ ਤੋਂ ਮੇਰਾ ਬਣਦਾ ਹੀ ਨਹੀ

ਇਹ ਗੱਲ ਪੜਕੇ ਸੋਚੋ ਨਾਂ ਮੈਂ ਤੁਹਾਡੀ ਮਿਸਾਲ ਦਿੱਤੀ ਆ


43.

ਤੇਰੀ ਨਰਾਜ਼ਗੀ ਲਾਜਮੀ ਏ ਸੱਜਣਾ, ਮੈਂ ਤਾਂ ਆਪਣੇ ਆਪ ਤੋ ਵੀ ਖੁਸ਼ ਨਹੀਂ ਅੱਜ ਕੱਲ.


44.

ਤੇਰੇ ਖਿਆਲਾਂ ਵਿਚ ਡੁੱਬਣ ਕਰਕੇ

ਮੇਰੀ ਸਵੇਰ ਦੀ ਚਾਹ ਠੰਡੀ ਹੋ ਜਾਂਦੀ ਆ


45.

ਮਾੜਿਆਂ ਦਾ ਸਾਥ ਦੇਣ ਦਾ ਸ਼ੌਕ ਰੱਖਦੇ ਆ

ਤਕੜੇ ਨੂੰ ਤਾਂ ਹਰ ਕੋਈ ਪਿਓ ਬਣਾ ਲੈਂਦਾ 


46.

 ਏਵੇਂ ਇਕ ਦੂਜੇ ਨਾਲ ਫਿਰੇ ਖ਼ੇਂਦੀ ਦੁਨੀਆ 

ਬੈਠਾ ਰੱਬ ਦੀ ਰਜਾ ਨੂੰ ਵਿਰਦੀ ਮਾਣੇ ਗੋਰੀਏ 


47.

ਸੋਹਣੇ ਹਾਂ ਜਾਂ ਨਹੀ.. ਇਹ ਤਾਂ ਰੱਬ ਜਾਣਦਾ ਪਰ ਦਿਲ ਦੇ ਚੰਗੇ ਆ ਸਾਰਾ ਜਗ ਜਾਣਦਾ


48.

ਯਾਰਾਂ ਦੇ ਆਂ ਯਾਰ ਪੂਰੀ ਏਰੀਏ ਚ ਟੌਰ ਆ । ਟਾਇਮ ਲੋਕਾਂ ਦਾ  ਚੱਲਦਾ ਹੋਊ ਸਾਡਾ  ਤਾਂ ਦੌਰ ਆ।


49.

ਭਾਵੇਂ ਹਲਕੇ ਸਰੀਰ ਪਰ ਜਿਉਂਦੇ ਆ ਜ਼ਮੀਰ,,,

 ਉਸ ਬਾਬੇ ਦੇ ਆ ਫੈਨ ਜੀਹਦੇ ਹੱਥ ਵਿਚ ਤਕਦੀਰ


50.

TREND ਨਾਲ ਤਾਂ ਦੁਨੀਆਂ ਚਲਦੀ ਹੋਊ

ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ


Punjabi Status Love

51.

ਕਭੀ ਮਿਲੋਗੇ ਤੋ ਜਾਨ ਜਾਓਗੇ

ਹਮ ਵੈਸੇ ਨਹੀਂ ਜੈਸੇ ਬਤਾਏ ਜਾਤੇ ਹੈਂ


52.

ਹੌਂਸਲੇ ਬਣਾ ਕੇ ਰੱਖੀ ਮਾਲਕਾ

ਸਾਡੀ ਹਿੱਲ ਜੁਲ ਕਈਆਂ ਨੂੰ ਰੜਕਦੀ ਆਂ


53.

ਕੱਲ੍ਹ ਦੀ ਰਾਤ ਕਿੰਨੀ ਖਾਸ ਹੋਵੋਗੀ

ਚੰਦ ਨੂੰ ਹੀ ਚੰਦ ਦੀ ਤਲਾਸ਼ ਹੋਵੋਗੀ


54.

ਜਿੰਨਾ ਨੇ ਸਾਡਾ ਮਾੜਾ ਕੀਤਾ...ਉਹਨਾਂ ਨੂੰ ਸੁਨੇਹਾ ਲਾਦੋਂ ਅਸੀ ਅੱਜ ਵੀ ਹੱਸਦੇ ਆ


55.

ਸੋਹਣੇ ਹਾਂ ਜਾਂ ਨਹੀ.. ਇਹ ਤਾਂ ਰੱਬ ਜਾਣਦਾ ਪਰ ਦਿਲ 

ਦੇ ਚੰਗੇ ਆ ਸਾਰਾ ਜਗ ਜਾਣਦਾ


56.

ਰਿਸ਼ਤਿਆਂ ਦੀ ਗੰਢ ਬਣਾਏ ਰੱਖਣ ਲਈ,

ਧਾਗੇ ਦਾ ਦੋਵੇਂ ਪਾਸੇ ਤੋ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ।


57.

ਜ਼ਰੂਰੀ" ਨਹੀਂ ਹਰ ਇੱਕ ਦੇ "ਪਸੰਦ" ਆ ਜਾਈਏ,

ਜਿੰਨਾਂ" ਦੇ ਆਏ ਆ,ਉਹਨਾਂ ਦਾ "ਸ਼ੁਕਰੀਆ


58.

ਭਰੂਗਾ ੳੁਡਾਰੀ,ਖਿੱਚੀ ਬੈਠਾ ੲੇ ਤਿਅਾਰੀ,ਲੋਕੋ ਸਦਾ ਤਾਂ ਨੀ ਅਾਲਣੇ 'ਚ ਰਹਿੰਦਾ ਪੰਛੀ" 


59.

ਹੁਸਨਾਂ ਦਾ ਰੱਖਿਆ #ਗਰੂਰ ਤੋੜ ਕੇ 

ਤੇਰੇ ਜਹੀਆਂ ਜੱਟ ਦੀਆਂ #ਫੈਨ ਬੜੀਆਂ .. 

ਆਕੜ ਤੇਰੀ ਦਾ ਕਿੱਥੇ #ਮੁੱਲ ਜਾਣਦਾ 

ਜਿਹਦੇ ਰਾਹਾਂ ਵਿੱਚ #ਤੇਰੇ ਜਹੀਆਂ ਰਹਿਣ ਖੜੀਆਂ .


60.

ਰਾਜ ਤਾਂ ਅਸੀਂ ਹਰ ਥਾਂ ਤੇ ਕਰੀਦਾ ਪਿਆਰ ਕਰਨ ਵਾਲਿਆ ਦੇ ਦਿਲ ਚ ਤੇ ਨਫਰਤ ਕਰਨ ਵਾਲਿਆਂ ਦੇ ਦਿਮਾਗ ਚ

ਛੱਡ ਦਿਲਾ ਮੇਰਿਆ ਦਿਲ ਦੇ ਕੇ ਰੋਗ ਲਵਾ ਲਵੇਗਾਂ

ਐਵੇਂ ਬੇਕਦਰੇ ਲੋਕਾਂ ਪਿੱਛੇ ਕਦਰ ਗਵਾ ਲਵੇਂਗਾ


61.

ਸਭ ਕਿਸਮਤ ਦੇ ਸੌਦੇ ਆ ਸੱਜਣਾਂ ਦਰਿਆਵਾਂ ਚ, ਨਾਰੀਅਲ

 ਸੁੱਟਣ ਨਾਲ ਕਿਸਮਤ ਨੀ ਬਦਲਦੀ


62.

ਅਸੀਂ ਪੰਛੀ ਸ਼ੌਕੀਨ ਉਜਾੜਾਂ ਦੇ,

 ਅਸੀਂ ਸਾਧੂ ਦੂਰ ਪਹਾੜਾਂ ਦੇ,


63.

ਚਿਹਰੇ ਤੇ ਹਾਸਾ ਅੱਖਾਂ ਚ ਗਰੂਰ ਆ

ਨਸ਼ਾ ਕੋਈ ਕੀਤਾ ਨਾ ਓਹਦੇ ਨਾਮ ਦਾ ਸਰੂਰ ਆ


64.

ਬਰਾਬਰੀ ਦੀ ਗੱਲ ਨਾ ਕਰ ਮਿੱਠੇਆ 

ਤੂੰ ਹਾਲੇ ਸਿੱਖ ਰਿਹਾ, ਤੇ ਅਸੀ ਖੇਡ ਚੁੱਕੇ ਆ


65.

ਰੰਨਾਂ ਨਾਲ ਯਾਰੀਆਂ ਦੀ ਲੈਂਦੇਨੀ ਗਰੰਟੀ ,,

ਪਰ ਵੈਰੀਆਂ ਨਾਂ ਵੈਰ ਨੀ ਵਿਚਾਲੇ ਛੱਡਦੇ


66.

ਨਾਂ ਸਾਡੇ ਰੋਲੇਆਂ ਚ ਦੁਕੀ ਤੀਕੀ ਬੋਲਦੀ

ਬਸ ਬੇਲੀਆਂ ਦੀ ਲਈ ਦੀ ਸਲਾਹ ਜੀ


67.

ਜੱਗ ਜਾਣਦਾ ਹੈ ਪੂਰਾ ਸਾਡੇ ਸ਼ੋਕ ਨੇ ਅਵੱਲੇਂ,

ਇਕ ਦਿਲ ਸਾਫ ਤੇ ਦੂਜੀ ਯਾਰੀ ਤੇ ਸਰਦਾਰੀ ਸਾਡੇ ਪੱਲੇ


68.

ਛੋਟੀ ਸੀ ਬਾਤ ਪਰ ਬਰਸੋਂ ਕੇ ਯਰਾਨੇ ਗਏ

ਪਰ ਅੱਛਾ ਹੁਆ ਕੁਝ ਲੋਕ ਪਹਿਚਾਨੇ ਗਏ


69.

एक उसूल पर गुजारी है जिंदगी मैंनें

जिसको अपना माना उसे कभी परखा नही


70.

ਸ਼ਭ ਦਾ ਹੀ ਕਰੀਦਾ ਏ ਦਿਲੋਂ ਮਿੱਤਰਾਂ ਕੋਈ ਵਰਤੇ ਜਾ ਪਰਖੇ ਓ ਗੱਲ ਵੱਖਰੀ


71.

“ਹੱਸਣ ਖੇਡਣ ਆਏ ਆ ਜਿੰਦੇ 

ਕੋਈ #ਮੁਕਾਬਲਾ ਕਰਨ ਥੋੜ੍ਹੀ


72.

ਕੀ ਉਹਨੇ ਕੀਤਾ ਨੁਕਸਾਨ ਹੁਣ ਸਮਝੇ ਹੁਜ਼ੂਰ,

ਹੈ ਕਮੀ ਮੇਰੇ ਚ ਜੋ ਹੋਈ ਜਾਂਦੈ ਜਣਾ-ਖਣਾ ਦੂਰ 


73.

ਜਰੂਰੀ ਹੁੰਦਾ ਕੁੱਝ ਪੱਖਾਂ ਤੋਂ ਅਣਜਾਣ ਬਣੇ ਰਹਿਣਾ

ਕਈ ਵਾਰ ਕੁੱਝ ਜਾਣ ਲੈਣਾ ਜਾਨਲੇਵਾ ਹੁੰਦਾ


74.

ਜਿੰਦਗੀ ਦੀ ਹਕੀਕਤ ਨੂੰ ਬੱਸ ਇੰਨਾ ਹੀ ਜਾਣਿਆ ਹੈ,

ਦਰਦ ਵਿੱਚ ਇਕੱਲੇ ਹਾਂ ਤੇ ਖੁਸ਼ੀਆਂ ਵਿੱਚ ਜ਼ਮਾਨਾ


75.

ਹੁਸਨਾਂ ਦਾ ਰੱਖਿਆ ਗਰੂਰ ਤੋੜਕੇ ,

ਤੇਰੇ ਜਿਹੀਆਂ ਜੱਟ ਦੀਆਂ ਫ਼ੈਨ ਬੜੀਆਂ


Sad Status Punjabi

76.

ਯਾਰੀ ਓਥੇ ਲਈਏ ਜਿੱਥੇ ਨਿਬਾਉਣ ਦਾ ਦਸਤੂਰ ਹੋਵੇ

ਓਦੇ ਨਾਲ ਯਾਰੀ ਕਦੇ ਨਾਂ ਲਈਏ ਜਿਨੂੰ ਆਪਣੇ ਉੱਤੇ ਗਰੂਰ ਹੋਵੇ


77.

ਚੰਗੀ ਕਿਤਾਬ ਜਿਹਾ ਰੁਤਬਾ ਰੱਖ

ਕੋਈ ਇੱਕ ਵਾਰ ਪੜ੍ਹੇ ਤਾਂ ਫ਼ਿਦਾ ਹੋ ਜਾਏ 


78.

ਹੌਂਸਲੇ ਬਣਾ ਕੇ ਰੱਖੀ ਮਾਲਕਾ

ਸਾਡੀ ਹਿੱਲ ਜੁਲ ਕਈਆਂ ਨੂੰ ਰੜਕਦੀ ਆਂ...


79.

ਚੰਗਿਆ ਚੋ ਨਾ ਲੱਭ ਮੈਨੂੰ

ਲੋਕ ਬੁਰਾ ਦੱਸ ਦੇ ਆ ਅੱਜ ਕੱਲ


80.

ਹੈਲੋ ਟੋਂਨ ਤੇ  Sad  ਦੇਬੀ  ਦਾ ਗਾਣਾਂ ਈ ਚੱਲਦਾ..

ਜਦ ਮਰਜ਼ੀ ਕਰ ਲਈਂ ਫ਼ੋਨ  ਨੀਂ ਨੰਬਰ ਪੁਰਾਣਾਂ ਈ ਚੱਲਦਾ..


81.

ਰੜਕਦੀਅਾਂ ਅੱਖਾਂ ਚੋਂ ਕੲੀ ਵਾਲ ਕੱਢੇ ਨੇ ,

ਕੀਤੇ ਕਾਰਨਾਮੇ ਤਾਂ ਹੀ ਪਿੰਡ ਛੱਡੇ ਨੇ ।


82.

ਠਾਠ ਨਾਲ ਰਹਿੰਦੇ ਹਾਂ ਰੰਗੀਨ ਬੜੇ ਆਂ

ਸਮਝਾਂ ਚ ਆਈਏ ਨਾਂ ਸੰਗੀਨ ਬੜੇ ਆਂ


83.

ਸ਼ਬਦਾਂ ਚ ਬਦਜ਼ੁਬਾਨੀ, ਚਿਹਰੇ ਤੇ ਨਕਾਬ ਲਈ ਫਿਰਦੇ ਆ ,

ਜਿਨਾਂ ਦੇ ਖੁਦ ਦੇ ਵਹੀ-ਖਾਤੇ ਖਰਾਬ ਆ ,

ਉਹ ਮੇਰਾ ਹਿਸਾਬ-ਕਿਤਾਬ ਲਈ ਫਿਰਦੇ ਆ।


84.

ਰੱਬਾ ਲੱਖਾ ਲੋਕ ਭਾਵੇ ਆਪਣਾ ਬਣਾ ਕੇ ਲੁਟ ਲੈਣ

ਪਰ ਚਿਹਰੇ ਤੇ ਮੁਸਕਾਨ ਤੇ ਦਿਲ ਦਰਿਆ ਰੱਖੀ


85.

ਵਕਤ ਜਦੋਂ ਫੈਸਲੇ ਕਰਦਾ ਹੈ।

ਤਾਂ ਗਵਾਹਾਂ ਦੀ ਲੋੜ ਨਹੀਂ ਪੈਂਦੀ।


86.

ਇੱਕ ਦੂਣੀ ਦੂਣੀ ਦੋ ਦੂਣੀ ਚਾਰ ਸੌਖੇ ਨਹੀਂ ਮਿਲਦੇ ਪੱਗ ਵਾਲੇ ਸਰਦਾਰ।


87. 

ਤੂੰ ਮੈਨੂੰ ਹੱਥਾਂ ਤੇ ਚਕਿਆਂ 

ਮੈਂ ਤਾਂ ਤੇਰੇ ਪੈਰਾਂ ਵਰਗਾ ਵੀ ਨਹੀਂ ਹੋਣਾ 

ਬੇਬੇ 


89.

ਅੱਜ ਦਿੱਲ ਨੂੰ ਥੋੜਾ ਸਾਫ ਕੀਤਾ । 

ਕਈਆਂ ਨੂੰ ਭੁਲਾ ਦਿੱਤਾ ਕਈਆਂ ਨੂੰ ਮਾਫ ਕੀਤਾ। 


Punjabi Status

90.

ਤੇਰੀ ਸਿਫ਼ਤ ਲਈ ਤਾਂ ਲਫ਼ਜ ਚਾਹੀਦੇ 

ਸੱਜਣਾਂ ਸਾਡੇ ਕੋਲ ਲਫਜਾਂ ਦੀ ਹੀ ਤਾਂ #ਕਮੀ ਏ


91.

ਕਰਦੇ ਤਾਂ ਲੋਕੀਂ ਗੱਲਾਂ ਕਰ ਲੈਣ ਦੇ

ਅਸੀਂ ਬਾਹਲੀ ਨੀ ਕਿਸੇ ਦੀ ਪਰਵਾਹ ਕਰਦੇ


92.

ਕਹਿਣ ਦੀ ਲੋੜ ਨੀ ਪੁੱਤ

ਤੇਰੇ ਉਸਤਾਦ ਨੂੰ ਵੀ ਪਤਾ ਸਾਡੀ ਕਿੱਥੋ ਤੱਕ ਮਾਰ ਬੱਜਦੀ 


93.

ਬੜਾ ਕੁੱਝ ਚੱਲਿਆ ਜ਼ੁਬਾਨ ਸਾਡੀ ਚੋਂ,

ਧੀ-ਭੈਣ ਦੀ ਤਾਂ ਕਦੇ ਗਾਲ ਨੀ ਚੱਲੀ


94.

ਜ਼ਰੂਰੀ ਨਹੀਂ ਹਰ ਇੱਕ ਦੇ ਪਸੰਦ ਆ ਜਾਈਏ,

ਜਿੰਨਾਂ ਦੇ ਆਏ ਆ,ਉਹਨਾਂ ਦਾ "ਸ਼ੁਕਰੀਆ

   

95.

ਲੋੜ ਨਹੀਂ ਕਾਫਲਿਆਂ ਦੀ ਡਾਰਲਿੰਗ,

ਤੇਰੀ ਨਗਰੀ ਦੇ ਵਿਗੜੇ ਮੈਂਨੂੰ ਸਿੱਧੇ ਹੋ ਹੋ ਕੇ ਮਿਲਦੇ ਐ 


Read Also:

Good morning 

Life Quotes

Mahakal Status

Punjabi Status 

Achi Shayari